Eric Yuan: ਉਹ ਸ਼ਖ਼ਸ ਜਿਸ ਨੂੰ ਕੋਰੋਨਾਵਾਇਰਸ ਨੇ ਬਣਾਇਆ ਅਰਬਪਤੀ

ਵੀਡੀਓ ਕੈਪਸ਼ਨ, Eric Yuan: ਉਹ ਸ਼ਖ਼ਸ ਜਿਸ ਨੂੰ Corona Virus ਅਤੇ Zoom ਨੇ ਬਣਾਇਆ ਅਰਬਪਤੀ
ਪ੍ਰਕਾਸ਼ਿਤ

ਜ਼ਿੰਦਗੀ ਵਿਚ ਪਹਿਲੀ ਵਾਰ, ਵੀਡੀਓ ਕਾਨਫਰੰਸਿੰਗ ਕੰਪਨੀ 'ਜ਼ੂਮ' ਦੇ ਸੰਸਥਾਪਕ ਐਰਿਕ ਯੁਆਨ 'ਫੋਰਬਜ਼' ਮੈਗਜ਼ੀਨ ਦੇ ਅਰਬਪਤੀਆਂ ਦੀ ਸੂਚੀ ਵਿੱਚ ਸ਼ਾਮਲ ਹੋਏ ਹਨ। ‘ਫੋਰਬਜ਼’ ਮੈਗਜ਼ੀਨ ਨੇ ਏਰਿਕ ਯੁਆਨ ਦੀ ਕੀਮਤ 7.8 ਬਿਲੀਅਨ ਡਾਲਰ ਆਂਕੀ ਹੈ।

ਇੱਕ ਮਾਈਨਿੰਗ ਇੰਜੀਨੀਅਰ ਦਾ ਪੁੱਤਰ ਏਰਿਕ ਯੁਆਨ ਦਾ ਜਨਮ ਸ਼ਾਂਡੋਂਗ ਪ੍ਰਾਂਤ, ਚੀਨ ਵਿੱਚ ਹੋਇਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)