ਪਾਕਿਸਤਾਨ ਲਈ ਪਹਿਲਾ ਗੋਲਡ ਜਿੱਤਣ ਵਾਲਾ ਪਹਿਲਵਾਨ ਗਰੀਬੀ ’ਚ ਜ਼ਿੰਦਗੀ ਕੱਟ ਰਿਹਾ

ਵੀਡੀਓ ਕੈਪਸ਼ਨ, ਪਾਕਿਸਤਾਨ ਦਾ ਪਹਿਲਾ ਗੋਲਡ ਮੈਡਲ ਜੇਤੂ ਪਹਿਲਵਾਨ ਗਰੀਬੀ ਦੇ ਗੇੜ ਵਿੱਚ: ਦੀਨ ਮੁਹੰਮਦ ਦੀ ਕਹਾਣੀ
ਪ੍ਰਕਾਸ਼ਿਤ

ਦੀਨ ਮੁਹੰਮਦ ਨੂੰ ਪਾਕਿਸਤਾਨ ਦਾ ਪਹਿਲਾ ਗੋਲਡ ਮੈਡਲ ਜਿੱਤਣ ਦਾ ਮਾਣ ਹਾਸਲ ਹੈ ਜੋ 1954 ਦੀਆਂ ਏਸ਼ੀਆਈ ਖੇਡਾਂ ਵਿੱਚ ਜਿੱਤਿਆ ਸੀ।

ਦੀਨ ਮੁਹੰਮਦ ਦੀ ਉਮਰ 95 ਸਾਲ ਹੋ ਗਈ ਹੈ, ਲਾਹੌਰ ਨੇੜੇ ਬਾਟਾਪੁਰ ਦੇ ਪਿੰਡ ਵਿੱਚ ਰਹਿੰਦੇ ਹਨI

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)