ਕੋਰੋਨਾਵਾਇਰਸ: ਲਾਸ਼ਾਂ ਤੋਂ ਬਿਮਾਰੀ ਫੈਲਣ ਦਾ ਕਿੰਨਾ ਖ਼ਤਰਾ ਹੈ?
ਪ੍ਰਕਾਸ਼ਿਤ
ਵਾਰਸ-ਵਾਰਸ ਕਰਨ ਵਾਲਿਆਂ ਨੂੰ ਹੁਣ ਉਨ੍ਹਾਂ ਦੇ ਵਾਰਸ ਪਛਾਨਣ ਤੋਂ ਇਨਕਾਰੀ ਹਨ ਅਤੇ ਉਹ ਲਵਾਰਿਸਾਂ ਵਾਂਗ ਹਸਪਤਾਲਾਂ ਦੇ ਮੁਰਦਾ ਘਰਾਂ ਅਤੇ ਕਈ ਦੇਸ਼ਾਂ ਵਿੱਚ ਪਾਰਕਾਂ ਦੇ ਬੈਂਚਾਂ ਤੇ ਸੜਕਾਂ ਕਿਨਾਰੇ ਸਰਕਾਰੀ ਗੱਡੀਆਂ ਦੀ ਉਡੀਕ ਕਰ ਰਹੇ ਹਨ।
ਦੁਨੀਆਂ ਭਰ ਤੋਂ ਆ ਰਹੀਆਂ ਇਨ੍ਹਾਂ ਤਸਵੀਰਾਂ ਨੇ ਸਾਡੇ ਵਿੱਚ ਮੌਤ ਹੀ ਨਹੀਂ ਸਗੋਂ ਮੁਰਦੇ ਦਾ ਡਰ ਵੀ ਬਿਠਾ ਦਿੱਤਾ ਹੈ। ਲੋਕਾਂ ਵਿੱਚ ਡਰ ਹੈ ਕਿ ਲਾਸ਼ ਤੋਂ ਕੋਰੋਨਾਵਾਇਰਸ ਫ਼ੈਲ ਸਕਦਾ ਹੈ।
ਕੀ ਲਾਸ਼ਾਂ ਤੋਂ ਕੋਰੋਨਾਵਾਇਰਸ ਫ਼ੈਲ ਸਕਦਾ ਹੈ? ਕੀ ਉਨ੍ਹਾਂ ਦੀਆਂ ਅੰਤਿਮ ਰਸਮਾਂ ਕਰਨਾ ਸੁਰੱਖਿਅਤ ਹੈ? ਤੀਜਾ ਸਵਾਲ ਕੀ ਲਾਸ਼ਾਂ ਨੂੰ ਸਾੜਿਆ ਜਾਵੇ ਜਾਂ ਦਫ਼ਨਾਇਆ ਜਾਵੇ?