ਕੋਰੋਨਾਵਾਇਰਰਸ ਦੇ ਲੱਛਣ ਆਮ ਬੁਖ਼ਾਰ ਵਰਗੇ ਹੀ ਹਨ ਪਰ ਗੰਭੀਰ,ਜਾਣੋ ਕਿਵੇਂ
ਪ੍ਰਕਾਸ਼ਿਤ
ਆਮ ਬੁਖ਼ਾਰ ਦੌਰਾਨ ਵੀ ਸਾਡੀਆਂ ਅੱਖਾਂ ਵਿੱਚੋਂ ਪਾਣੀ ਵਗਦਾ ਹੈ। ਖੰਘ ਛਿੜਦੀ ਹੈ। ਤੇਜ਼ ਬੁਖ਼ਾਰ ਹੁੰਦਾ ਹੈ। ਕੋਰੋਨਾਵਾਇਰਸ ਵਿੱਚ ਵੀ ਲਗਭਗ ਇਹੋ ਕੁਝ ਹੁੰਦਾ ਹੈ। ਫਿਰ ਵੀ ਕੋਰੋਨਾਵਾਇਰਸ ਦੇ ਲੱਛਣ ਆਮ ਬੁਖ਼ਾਰ ਵਰਗੇ ਹੀ ਹਨ ਪਰ ਗੰਭੀਰ ਵੀ,ਜਾਣੋ ਕਿਵੇਂ।