ਕੋਰੋਨਾਵਾਇਰਸ: ਟਰੰਪ ਦੀ ਡਾਕਟਰਾਂ ਨੂੰ ਅਜੀਬੋ-ਗਰੀਬ ਸਲਾਹ

ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਟਰੰਪ ਦੀ ਡਾਕਟਰਾਂ ਨੂੰ ਅਜੀਬੋ-ਗਰੀਬ ਸਲਾਹ
ਪ੍ਰਕਾਸ਼ਿਤ

ਅਮਰੀਕਾ ਵਿੱਚ ਕੋਰੋਨਾਵਾਇਰਸ ਦੇ ਕਹਿਰ ਵਿਚਾਲੇ ਰਾਸ਼ਟਰਪਤੀ ਡੌਨਲਡ ਟਰੰਪ ਦੀ ਨਵੀਂ ਸਲਾਹ ਨੂੰ ਲੈ ਕੇ ਡਾਕਟਰਾਂ ਨੇ ਸਖ਼ਤ ਇਤਰਾਜ਼ ਜ਼ਾਹਿਰ ਕੀਤਾ ਹੈ।

ਟਰੰਪ ਨੇ ਸਲਾਹ ਦਿੱਤੀ ਹੈ ਕਿ ਇਸ ’ਤੇ ਖੋਜ ਹੋਣੀ ਚਾਹੀਦੀ ਹੈ ਕਿ ਕੀ ਰੋਗਾਣੂਨਾਸ਼ਕਾਂ ਨੂੰ ਸਰੀਰ ਵਿੱਚ ਇੰਜੈਕਟ ਕਰਨ ਨਾਲ ਕੋਰੋਨਾਵਾਇਰਸ ਦਾ ਇਲਾਜ ਹੋ ਸਕਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)