ਚੀਨ ’ਚ ਮੈਡੀਕਲ ਸਟਾਫ਼ ਦਾ ਡਰੋਨਜ਼ ਦੀਆਂ ਲਾਈਟਾਂ ਨਾਲ ਸਵਾਗਤ
ਪ੍ਰਕਾਸ਼ਿਤ
ਹਾਂਗ-ਕਾਂਗ ਦੇ ਨਾਲ ਲਗਦੇ ਜੁਹਾਈ ਸ਼ਹਿਰ ’ਚ 300 ਡਰੋਨਜ਼ ਦਾ ਇਸਤੇਮਾਲ ਹੋਇਆ। ਮੈਡੀਕਲ ਸਟਾਫ਼ ਕੋਰੋਨਾਵਾਇਰਸ ਨਾਲ ਪੀੜਤ ਹੁਬੇ ਸੂਬੇ ਤੋਂ ਪਰਤ ਰਿਹਾ ਸੀ।