ਕੋਰੋਨਾਵਾਇਰਸ ਦਾ ਸ਼ਿਕਾਰ ਹੋਏ ਯੂਕੇ ਦੇ ਪਹਿਲੇ ਸਿੱਖ ਐਮਰਜੈਂਸੀ ਸਲਾਹਾਕਾਰ ਕਿਵੇਂ ਸਨ ਕਈ ਲੋਕਾਂ ਲਈ ਪ੍ਰੇਰਨਾ
ਪ੍ਰਕਾਸ਼ਿਤ
ਮਨਜੀਤ ਸਿੰਘ ਰਿਆਤ ਨੂੰ ਉਨ੍ਹਾਂ ਦੇ ਕਰੀਬੀ ਵੱਡੇ ਦਿਲ ਵਾਲਾ ਅਤੇ ਹਰਮਨ ਪਿਆਰਾ ਕਹਿੰਦੇ ਸਨ। ਮਨਜੀਤ ਯੂਕੇ ਦੇ ਪਹਿਲੇ ਸਿੱਖ ਸਨ ਜੋ ਐਕਸੀਡੈਂਟ ਤੇ ਐਮਰਜੈਂਸੀ ਸਲਾਹਕਾਰ ਸਨ।
52 ਸਾਲ ਦੇ ਮਨਜੀਤ ਸਿੰਘ ਨੇ ਰੌਇਲ ਡਰਬੀ ਹਸਪਤਾਲ ਵਿੱਚ ਕੋਰੋਨਾਵਾਇਰਸ ਨਾਲ ਲੜਦਿਆਂ ਆਪਣਾ ਦਮ ਤੋੜਿਆ।
ਉਨ੍ਹਾਂ ਦੇ ਕਰੀਬੀ ਉਨ੍ਹਾਂ ਨੂੰ ਚੇਤੇ ਕਰ ਰਹੇ ਹਨ।
(ਰਿਪੋਰਟ: ਰਜਨੀ ਵੈਦਿਆਨਾਥਨ)