ਕਰਤਾਰਪੁਰ ਸਾਹਿਬ ਦੇ ਗੁੰਬਦਾਂ ਦੀ ਮੁਰੰਮਤ ਬਾਰੇ ਕੀ ਬੋਲੇ ਹੈੱਡ ਗ੍ਰੰਥੀ ਗੋਬਿੰਦ ਸਿੰਘ
ਪ੍ਰਕਾਸ਼ਿਤ
ਸ਼ਨਿੱਚਰਵਾਰ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਕੰਪਲੈਕਸ ’ਚ ਲੱਗੇ ਤਿੰਨ ਗੁੰਬਦ ਤੂਫ਼ਾਨ ਕਾਰਨ ਡਿੱਗੇ ਸਨ ’ਚ ਲੱਗੇ ਤਿੰਨ ਗੁੰਬਦ ਤੂਫ਼ਾਨ ਕਾਰਨ ਡਿੱਗ ਪਏ ਸਨ।ਗੁਰਦੁਆਰੇ ਦੇ ਹੈੱਡ ਗ੍ਰੰਥੀ ਗੋਬਿੰਦ ਸਿੰਘ ਨੇ ਕਿਹਾ ਕਿ ਮੁਰੰਮਤ ਦਾ ਕੰਮ ਮੁਕੰਮਲ ਹੋ ਗਿਆ ਹੈ।
ਵੀਡੀਓ- ਰਵਿੰਦਰ ਸਿੰਘ ਰੌਬਿਨ