ਕੋਰੋਨਾਵਾਇਰਸ: ਯੂਕੇ 'ਚ ਰਹਿੰਦੇ ਘੱਟ ਗਿਣਤੀ ਏਸ਼ੀਆਈ ਭਾਈਚਾਰੇ ਕਿਵੇਂ ਹੋਏ ਪ੍ਰਭਾਵਿਤ

ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਯੂਕੇ 'ਚ ਰਹਿੰਦੇ ਘੱਟ ਗਿਣਤੀ ਭਾਈਚਾਰੇ ਕਿਵੇਂ ਹੋਏ ਪ੍ਰਭਾਵਿਤ
ਪ੍ਰਕਾਸ਼ਿਤ

ਅਨੁਮਾਨ ਹੈ ਕਿ ਯੂਕੇ ਦੇ ਹਸਪਤਾਲਾਂ ਵਿੱਚ ਕੋਰੋਨਾਵਾਇਰਸ ਨਾਲ ਪੀੜਤ ਹਰ ਤੀਜਾ ਮਰੀਜ਼ ਬ੍ਰਿਟਿਸ਼ ਏਸ਼ੀਆਈ ਮੂਲ ਦਾ ਹੈ। ਇਸਦਾ ਇੱਕ ਕਾਰਨ ਇੱਕ ਹੀ ਘਰ ਵਿੱਚ ਖਾਸੇ ਲੋਕਾਂ ਦਾ ਰਹਿਣਾ ਵੀ ਹੋ ਸਕਦਾ ਹੈ।

ਇਨ੍ਹਾਂ ਲੋਕਾਂ ਕੋਲੋਂ ਹੀ ਸੁਣੋ ਕੋਰੋਨਾਵਾਇਰਸ ਦੇ ਦੌਰ ਵਿੱਚ ਇਹ ਕਿਵੇਂ ਆਪਣਾ ਸਮਾਂ ਕੱਢ ਰਹੇ ਹਨ।

ਰਿਪੋਰਟ: ਅੰਕੁਰ ਦੇਸਾਈ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)