ਕੋਰੋਨਾਵਾਇਰਸ: 99-ਸਾਲਾ ਸਾਬਕਾ ਫ਼ੌਜੀ ਨੇ ਵਾਇਰਸ ਨਾਲ ਜੰਗ ਲਈ ਇਕੱਠੇ ਕੀਤੇ 1.2 ਕਰੋੜ ਪੌਂਡ

ਵੀਡੀਓ ਕੈਪਸ਼ਨ, 99-ਸਾਲਾ ਸਾਬਕਾ ਫ਼ੌਜੀ ਆਇਆ ਸਿਹਮ ਕਾਮਿਆਂ ਲਈ ਅੱਗੇ
ਪ੍ਰਕਾਸ਼ਿਤ

ਟੌਮ ਮੂਰੇ ਕੋਰੋਨਾਵਾਇਰਸ ਖ਼ਿਲਾਫ਼ ਲੜਾਈ ’ਚ ਮਦਦ ਲਈ ਚੰਦਾ ਇਕੱਠਾ ਕਰਨਾ ਚਾਹੁੰਦੇ ਸਨ। ਇਸੇ ਜਜ਼ਬੇ ਨਾਲ ਉਨ੍ਹਾਂ ਇਹ ਸਭ ਕਰ ਦਿਖਾਇਆ ਹੈ। ਜਦੋਂ ਅਸੀਂ ਇਹ ਵੀਡੀਓ ਬਣਾਈ ਸੀ ਤਾਂ ਉਸ ਵੇਲੇ ਤੱਕ ਟੌਮ ਨੇ 50 ਲੱਖ ਪੌਂਡ ਇਕੱਠੇ ਕਰ ਲਏ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)