ਕੋਰੋਨਾਵਾਇਰਸ: ਕੀ ਰੂਸ ਨੇ ਲੌਕਡਾਊਨ ਲਾਗੂ ਕਰਨ ਲਈ ਵਾਕਈ ਸੜਕਾਂ 'ਤੇ ਸ਼ੇਰ ਛੱਡੇ

ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਕੀ ਰੂਸ ਨੇ ਲੌਕਡਾਊਨ ਲਾਗੂ ਕਰਨ ਲਈ ਵਾਕਈ ਸੜਕਾਂ ਤੇ ਸ਼ੇਰ ਛੱਡੇ
ਪ੍ਰਕਾਸ਼ਿਤ

ਕੋਰੋਨਾਵਾਇਰਸ ਮਹਾਂਮਾਰੀ ਦੌਰਾਨ ਕਈ ਲੁਭਾਵਣੇ ਗ੍ਰਾਫਿਕਸ ਜਾਂ ਨਕਸ਼ੇ ਸਾਨੂੰ ਵਟਸਐੱਪ ਆਦਿ ਉੱਪਰ ਮਿਲ ਜਾਂਦੇ ਹਨ ਜਿਨ੍ਹਾਂ ਨੂੰ ਸ਼ੇਅਰ ਕਰਨ ਦਾ ਸਾਡਾ ਬਹੁਤ ਮਨ ਕਰ ਜਾਂਦਾ ਹੈ।

ਸਾਵਧਾਨ, ਕੋਈ ਵੀ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਉਸ ਦੀ ਜਾਂਚ ਕਰਨੀ ਨਾ ਭੁੱਲੋ। ਉਹ ਜਾਂਚ ਕਿਵੇਂ ਕਰਨੀ ਹੈ ਉਸ ਦਾ ਤਰੀਕਾ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ।

ਰਿਪੋਰਟ-ਆਰਿਸ਼ ਛਾਬੜਾ, ਐਡਿਟ-ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)