ਕੋਰੋਨਾਵਾਇਸ: ਕੋਰਨਾਵਾਇਰਸ ਕਦੇ ਲੁਪਤ ਹੋਵੇਗਾ ਜਾਂ ਨਹੀਂ?
ਪ੍ਰਕਾਸ਼ਿਤ
ਦੁਨੀਆਂ ਭਰ ਦੇ ਸਾਇੰਸਦਾਨ ਕੋਰੋਨਾਵਾਇਰਸ ਦੀ ਵੈਕਸੀਨ ਬਣਾਉਣ ਵਿੱਚ ਰੁੱਝੇ ਹੋਏ ਹਨ।
ਪੂਰੀ ਦੁਨੀਆਂ ਵਿੱਚ ਲੌਕਡਾਊਨ ਹਨ ਤੇ ਲੋਕ ਘਰਾਂ ਵਿੱਚ ਬੰਦ ਹਨ ਪਰ ਇਸ ਹਾਲਾਤ ਤੋਂ ਬਾਹਰ ਦਾ ਰਾਹ ਕਦੋਂ ਨਿਕਲੇਗਾ?
ਇਸ ਵੀਡੀਓ ਵਿੱਚ ਕੁਝ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ।