ਕੋਰੋਨਾਵਾਇਰਸ: ਬੈਂਕਾਂ ਨੇ ਕਿਸ਼ਤਾਂ ਮਾਫ ਕੀਤੀਆਂ ਜਾਂ ਕੋਈ ਹੋਰ ਭੰਬਲਭੂਸਾ ਹੈ, ਆਓ ਜਾਣੀਏ
ਪ੍ਰਕਾਸ਼ਿਤ
ਕੋਰੋਨਾਵਾਇਰਸ ਦੇ ਪਸਾਰ ਬਾਰੇ ਤੇ ਸਾਇੰਸ ਬਾਰੇ ਬਹੁਤ ਗੱਲਾਂ ਹੋਈਆਂ ਹਨ, ਜ਼ਰੂਰੀ ਵੀ ਹਨ।
ਪਰ ਸਾਡੀਆਂ-ਤੁਹਾਡੀਆਂ ਜੇਬਾਂ ਉੱਤੇ ਵੀ ਤਾਂ ਅਸਰ ਪਿਆ ਹੈ, ਆਓ ਅੱਜ ਕੋਰੋਨਾ ਦਾ ਆਪਣੀਆਂ ਮਹੀਨਾਵਾਰ ਕਿਸ਼ਤਾਂ ਜਾਂ EMIs ਉੱਤੇ ਪੈਂਦਾ ਅਸਰ ਵੇਖਦੇ ਹਾਂ।
ਰਿਪੋਰਟ: ਆਰਿਸ਼ ਛਾਬੜਾ, ਸ਼ੂਟ: ਸੁਮੀਤ ਵੈਦ, ਐਡਿਟ: ਰਾਜਨ ਪਪਨੇਜਾ