ਕੋਰੋਨਾਵਾਇਰਸ ਦਾ ਡਿਜੀਟਲ ਮਾਡਲ ਕਰ ਰਿਹਾ ਵਿਗਿਆਨੀਆਂ ਦੀ ਮਦਦ

ਵੀਡੀਓ ਕੈਪਸ਼ਨ, ਜ਼ੀਕਾ ਤੋਂ ਬਾਅਦ ਕੋਰੋਵਾਇਰਸ ਦਾ ਡਿਜੀਟਲ ਮਾਡਲ
ਪ੍ਰਕਾਸ਼ਿਤ

ਬ੍ਰਿਟਿਸ਼ ਗਲਾਸ ਆਰਟਿਸਟ ਲੂਕ ਜੇਰਮ ਨੇ ਕੋਰੋਨਾਇਰਸ ਦਾ ਇੱਕ ਅਜਿਹਾ ਮਾਡਲ ਤਿਆਰ ਕੀਤਾ ਹੈ ਜੋ ਵਾਇਰਸ ਤੋਂ 20 ਲੱਖ ਗੁਣਾ ਵੱਡਾ ਹੈ। ਲੂਕ ਨੇ ਇਹ ਮਾਡਲ ਇਸ ਲਈ ਬਣਾਇਆ ਹੈ ਤਾਂ ਵਿਗਿਆਨੀਆਂ ਦੀ ਮਦਦ ਹੋ ਸਕੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)