ਕੋਰੋਨਾਵਾਇਰਸ: 5 ਮੁਲਕ, ਜਿਹੜੇ ਇਸਦਾ ਮੁਕਾਬਲਾ ਕਰਨ ’ਚ ਸਫ਼ਲ ਹੋ ਰਹੇ
ਪ੍ਰਕਾਸ਼ਿਤ
ਕੋਵਿਡ-19 ਮਹਾਂਮਾਰੀ ਨੂੰ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦੇ ਸਮੇਂ ਦਾ ਸਭ ਤੋਂ ਭਿਆਨਕ ਸੰਕਟ ਮੰਨਿਆ ਜਾ ਰਿਹਾ ਹੈ।
ਚੀਨ ਤੋਂ ਸ਼ੁਰੂ ਹੋਈ ਇਸ ਮਹਾਂਮਾਰੀ ਤੋਂ ਕੁਝ ਦੇਸ ਬਹੁਤ ਗੰਭੀਰ ਰੂਪ ਵਿੱਚ ਪ੍ਰਭਾਵਿਤ ਹੋਏ ਹਨ ਜਿਵੇਂ ਇਟਲੀ, ਸਪੇਨ ਅਤੇ ਅਮਰੀਕਾ।
ਦੂਜੇ ਪਾਸੇ ਕਈ ਦੇਸਾਂ ਨੇ ਅਜਿਹੇ ਕਦਮ ਚੁੱਕੇ ਕਿ ਉੱਥੇ ਇਸ ਮਹਾਂਮਾਰੀ ਦੇ ਫੈਲਾਅ ਦੀ ਗਤੀ ਕੁਝ ਮੱਧਮ ਹੈ।
ਬੀਬੀਸੀ ਨੇ ਜਾਇਜ਼ਾ ਲਿਆ ਕਿ ਕਿਹੜੇ ਦੇਸ਼ਾਂ ਨੇ ਇਸ ’ਚ ਸਫ਼ਲਤਾ ਹਾਸਲ ਕੀਤੀ ਹੋਈ ਹੈ।
ਐਡਿਟ: ਰਵੀ ਸ਼ੰਕਰ ਕੁਮਾਰ