ਕੋਰੋਨਾਵਾਇਰਸ: ਦੱਖਣੀ ਕੋਰੀਆ ਇਸ ਜੰਗ ਵਿੱਚ ਮੋਹਰੀ, ਇਤਿਹਾਸ ਤੋਂ ਲਈ ਸਿੱਖਿਆ

ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਦੱਖਣੀ ਕੋਰੀਆ ਇਸ ਜੰਗ ਵਿੱਚ ਮੋਹਰੀ, ਲਈ ਇਤਿਹਾਸ ਤੋਂ ਸਿੱਖਿਆ
ਪ੍ਰਕਾਸ਼ਿਤ

ਦੱਖਣੀ ਕੋਰੀਆ ਨੂੰ ਕੋਰੋਨਾਵਾਇਰਸ ਨਾਲ ਲੜਨ ਦਾ ਮੋਹਰੀ ਮੰਨਿਆ ਜਾ ਰਿਹਾ ਹੈ, ਹਾਲਾਂਕਿ ਉੱਥੇ ਜੋ ਵੀ ਉਪਾਅ ਅਪਣਾਏ ਗਏ ਹਨ, ਉਨ੍ਹਾਂ ਵਿੱਚ ਪੂਰਾ ਲੌਕਡਾਊਨ ਸ਼ਾਮਲ ਨਹੀਂ ਹੈ। ਦੱਖਣੀ ਕੋਰੀਆ ਕੋਲ ਇਸ ਵਾਇਰਸ ਨਾਲ ਲੜਨ ਲਈ ਸਿਰਫ਼ ਇੱਕ ਉਪਾਅ ਹੈ: ਪਛਾਣ, ਜਾਂਚ ਅਤੇ ਇਲਾਜ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)