ਕੋਰੋਨਾਵਾਇਰਸ: ਪਾਕਿਸਤਾਨ ’ਚ ਇਮਰਾਨ ਖਾ਼ਨ ’ਤੇ ਚੁੱਕੇ ਜਾ ਰਹੇ ਸਵਾਲ
ਪ੍ਰਕਾਸ਼ਿਤ
ਪਾਕਿਸਤਾਨ ’ਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਪਰ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖ਼ਾਨ ਲੌਕਡਾਊਨ ਲਈ ਅਜੇ ਵੀ ਤਿਆਰ ਨਹੀਂ ਹਨ। ਵਿਪੱਖ ਇਮਰਾਨ ਖਾ਼ਨ ਦੇ ਇਸ ਫੈਸਲੇ ਦੀ ਖ਼ਿਲਾਫ਼ਤ ਕਰ ਰਿਹਾ ਹੈ।
ਰਿਪੋਰਟ - ਸ਼ੁਮਾਇਲਾ ਜਾਫ਼ਰੀ