ਕੋਰੋਨਾਵਾਇਰਸ ਦੇ ਸੰਕਟ ਨਾਲ ਨਜਿੱਠਣ ਲਈ ਕਈ ਦੇਸਾਂ 'ਚ ਇਸ ਤਰ੍ਹਾਂ ਹੋ ਰਹੀ ਤਿਆਰੀ

ਵੀਡੀਓ ਕੈਪਸ਼ਨ, ਕੋਰੋਨਾਵਾਇਰਸ ਦੇ ਸੰਕਟ ਨਾਲ ਨਜਿੱਠਣ ਲਈ ਦੁਨੀਆਂ ਦੀ ਤਿਆਰੀ
ਪ੍ਰਕਾਸ਼ਿਤ

ਈਰਾਨ ਦੇ ਤਹਿਰਾਨ ’ਚ ਫੌਜ ਨੇ 48 ਘੰਟਿਆਂ ਵਿੱਚ ਹੀ ਇੱਕ ਪ੍ਰਦਰਸ਼ਨੀ ਹਾਲ ਨੂੰ 2000 ਬਿਸਤਰਿਆਂ ਵਾਲੇ ਸੈਂਟਰ ’ਚ ਬਦਲ ਦਿੱਤਾ।

ਇਸੇ ਤਰ੍ਹਾਂ ਹੀ ਹੋਰ ਵੀ ਕੁਝ ਦੇਸਾਂ ਵਿੱਚ ਇੰਝ ਵੱਡੇ-ਵੱਡੇ ਮੈਡੀਕਲ ਸੈਂਟਰਾਂ ਬਣਾਏ ਗਏ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)