ਕੋਰੋਨਾਵਾਇਰਸ: 'ਜਦੋਂ ਇਟਲੀ ਨਹੀਂ ਰੋਕ ਸਕਿਆ ਤਾਂ ਅਸੀਂ ਸ਼ਰਨਾਰਥੀ ਕੈਂਪਾਂ 'ਚ ਕਿਵੇਂ ਬਚਾਂਗੇ'

ਵੀਡੀਓ ਕੈਪਸ਼ਨ, ਕੋਰੋਨਾਵਾਇਰਸ: 'ਜਦੋਂ ਇਟਲੀ ਨਹੀਂ ਰੋਕ ਸਕਿਆ ਤਾਂ ਅਸੀਂ ਸ਼ਰਨਾਰਥੀ ਕੈਂਪਾਂ 'ਚ ਕਿਵੇਂ ਬਚਾਂਗੇ'
ਪ੍ਰਕਾਸ਼ਿਤ

ਸੀਰੀਆ ਦੇ ਸ਼ਰਨਾਰਥੀ ਕੈਂਪਾਂ ਵਿੱਚ ਕੋਰੋਨਾਵਾਇਰਸ ਨੂੰ ਲੈ ਕੇ ਕਾਫ਼ੀ ਡਰ ਹੈ। ਐਨੀ ਸੰਘਣੀ ਆਬਾਦੀ ਵਾਲੇ ਕੈਂਪਾਂ ਵਿੱਚ ਸੋਸ਼ਲ ਡਿਸਟੈਂਸਿੰਗ ਨਾਮੁਮਕਿਨ ਹੈ।

ਲੋਕ ਆਪਣੇ ਬੱਚਿਆਂ ਦੀ ਸਿਹਤ ਨੂੰ ਲੈ ਕੇ ਚਿੰਤਾ ਵਿੱਚ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)