ਕੋਰੋਨਾਵਾਇਰਸ: ਲੌਕਡਾਊਨ ’ਚ ਇਸ ਤਰ੍ਹਾਂ ਮਨਾਏ ਜਨਮ ਦਿਨ ਤੇ ਗਾਏ ਗਾਣੇ
ਪ੍ਰਕਾਸ਼ਿਤ
ਕੋਰੋਨਾਵਾਇਰਸ ਕਰਕੇ ਪੂਰੀ ਦੁਨੀਆਂ ਵਿੱਚ ਕਰੋੜਾਂ ਹੀ ਲੋਕ ਲੌਕਡਾਊਨ ਹਨ ਅਤੇ ਉਨ੍ਹਾਂ ਨੂੰ ਘਰੋਂ ਬਾਹਰ ਨਾ ਨਿਕਲਣ ਦੀਆਂ ਹਦਾਇਤਾਂ ਹਨ।
ਪਰ ਲੌਕਡਾਊਨ ਦੌਰਾਨ ਉਨ੍ਹਾਂ ਨੇ ਦੋਸਤਾਂ ਅਤੇ ਹੋਰਨਾਂ ਲੋਕਾਂ ਕੁਝ ਇਸ ਤਰ੍ਹਾਂ ਜਨਮ ਦਿਨ ਦੀ ਪਾਰਟੀ ਵਿੱਚ ਸ਼ਮਿਲ ਕੀਤਾ।