ਕੋਰੋਨਾਵਾਇਰਸ: ਘਰੋਂ ਕੰਮ ਕਰਨਾ ਤੁਹਾਡੇ ਲਈ ਔਖਾ ਹੈ, ਤਾਂ ਇਹ ਜ਼ਰੂਰ ਦੇਖੋ

ਵੀਡੀਓ ਕੈਪਸ਼ਨ, ਘਰੋਂ ਕੰਮ ਕਰਨਾ ਤੁਹਾਡੇ ਲਈ ਔਖਾ ਹੈ, ਤਾਂ ਇਹ ਜ਼ਰੂਰ ਦੇਖੋ
ਪ੍ਰਕਾਸ਼ਿਤ

ਇਸ ਦੌਰਾਨ ਦੁਨੀਆਂ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਲੌਕਡਾਊਨ ਹੈ ਅਤੇ ਲੋਕਾਂ ਨੂੰ ਘਰੇ ਰਹਿਣ ਅਤੇ ਘਰੋਂ ਕੰਮ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ।

ਪ੍ਰੋਫੈਸਰ ਕੈਲੀ ਤੇ ਉਨ੍ਹਾਂ ਦਾ ਪਰਿਵਾਰ ਉਸ ਵੇਲੇ ਸੁਰਖ਼ੀਆਂ ’ਚ ਜਦੋਂ ਸਾਲ 2017 ਵਿੱਚ ਇੱਕ ਲਾਈਵ ਦੌਰਾਨ ਪ੍ਰੋਫੈਸਰ ਕੈਲੀ ਦੇ ਬੱਚੇ ਅੰਦਰ ਆ ਗਏ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)