ਕੋਰੋਨਾਵਾਇਰਸ: ‘ਸਾਡਾ ਦੁਸ਼ਮਣ ਇੰਨਾ ਬਰੀਕ ਹੈ ਕਿ ਨੰਗੀ ਅੱਖ ਨਾਲ ਵੀ ਨਹੀਂ ਦਿਖਦਾ’

ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ‘ਸਾਡਾ ਦੁਸ਼ਮਣ ਇੰਨਾ ਬਰੀਕ ਹੈ ਕਿ ਨੰਗੀ ਅੱਖ ਨਾਲ ਵੀ ਨਹੀਂ ਦਿਖਦਾ’
ਪ੍ਰਕਾਸ਼ਿਤ

ਇਸ ਵੇਲੇ ਅਮਰੀਕਾ ’ਚ ਕੋਰੋਨਾਵਾਇਰਸ ਦੇ ਕੇਸ ਇੱਕ ਲੱਖ ਤੋਂ ਪਾਰ ਹੋ ਗਏ ਹਨ ਅਤੇ ਹੁਣ ਇਹ ਕੋਰੋਨਾਵਾਇਰ ਦੇ ਕੇਂਦਰ ਬਣ ਗਿਆ ਹੈ।

ਅਜਿਹੇ ਉੱਥੇ ਰਹਿੰਦੇ ਪੰਜਾਬੀਆਂ ਨੇ ਆਪਣੇ ਤਜ਼ਰਬੇ ਬੀਬੀਸੀ ਨਾਲ ਸਾਂਝੇ ਕੀਤੇ।

ਰਿਪੋਰਟ: ਸਰਬਜੀਤ ਸਿੰਘ ਧਾਲੀਵਾਲ

ਐਡਿਟ: ਗੁਲਸ਼ਨ ਕੁਮਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)