ਕਾਬੁਲ ਵਿੱਚ ਗੁਰਦੁਆਰੇ ’ਤੇ ਹਮਲਾ, 25 ਦੀ ਮੌਤ, ਕਈ ਜ਼ਖ਼ਮੀ
ਪ੍ਰਕਾਸ਼ਿਤ
ਕਾਬੁਲ ਦੇ ਗੁਰਦੁਆਰੇ ’ਤੇ ਹੋਏ ਇਸ ਹਮਲੇ ਦੀ ਆਈਐੱਸ ਨੇ ਜ਼ਿੰਮੇਵਾਰੀ ਲਈ ਹੈ। ਫਿਦਾਈਨ ਹਮਲਾਵਰ ਗੁਰਦੁਆਰੇ ਵਿੱਚ ਵੜ੍ਹ ਗਏ। ਉਸ ਵੇਲੇ ਗੁਰਦੁਆਰੇ ਵਿੱਚ 150 ਦੇ ਕਰੀਬ ਲੋਕ ਮੌਜੂਦ ਸਨ।