ਕੋਰੋਨਾਵਾਇਰਸ: ਟੋਕੀਓ ਓਲੰਪਿਕਸ 2020 ਹੋਏ ਮੁਲਤਵੀ, ਕੀ ਹੋਵੇਗਾ ਇਸ ਦਾ ਅਸਰ

ਵੀਡੀਓ ਕੈਪਸ਼ਨ, 124 ਸਾਲਾਂ ਵਿੱਚ ਪਹਿਲੀ ਵਾਰ ਓਲੰਪਿਕ ਹੋਏ ਮੁਲਤਵੀ
ਪ੍ਰਕਾਸ਼ਿਤ

ਪਹਿਲੀ ਵਿਸ਼ਵ ਜੰਗ ਤੇ ਦੂਜੀ ਵਿਸ਼ਵ ਜੰਗ ਵੇਲੇ ਅਜਿਹੇ ਹਾਲਾਤ ਬਣੇ ਸਨ ਕਿ ਓਲੰਪਿਕ ਰੱਦ ਕਰਨੇ ਪਏ ਸਨ। ਪੈਰਾਓਲੰਪਿਕ ਦੇ ਰੱਦ ਹੋਣ ਬਾਰੇ ਵੀ ਜਲਦੀ ਐਲਾਨ ਹੋ ਸਕਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)