ਕੋਰੋਨਾਵਾਇਰਸ: ਅਮਰੀਕਾ ਨੂੰ ਝਲਣਾ ਪੈ ਸਕਦਾ ਹੈ 9/11 ਤੋਂ ਛੇ ਗੁਣਾਂ ਜ਼ਿਆਦਾ ਨੁਕਸਾਨ

ਵੀਡੀਓ ਕੈਪਸ਼ਨ, ਅਮਰੀਕਾ ਨੂੰ ਝਲਣਾ ਪੈ ਸਕਦਾ ਹੈ 9/11 ਤੋਂ ਛੇ ਗੁਣਾਂ ਜ਼ਿਆਦਾ ਨੁਕਸਾਨ
ਪ੍ਰਕਾਸ਼ਿਤ

200 ਨਾਲੋਂ ਜ਼ਿਆਦਾ ਲੋਕਾਂ ਦੀ ਕੋਰੋਨਾਵਾਇਰਸ ਕਰਕੇ ਹੋਈ ਮੌਤ ਤੇ 14,000 ਨਾਲੋਂ ਜ਼ਿਆਦਾ ਲੋਕ ਪੀੜਤ।

ਅਮਰੀਕਾ ਦੇ ਕੁਝ ਅਜਿਹੇ ਇਲਾਕੇ ਹਨ ਜਿੱਥੇ ਕੇਸ ਹਰ ਰੋਜ਼ ਦੁੱਗਣੇ ਹੋ ਰਹੇ ਹਨ।

ਕੈਲੀਫੋਰਨੀਆ ਤੋਂ ਲੈ ਕੇ ਨਿਊ ਯਾਰਕ ਤੱਕ ਜਾਣੋ ਅਮਰੀਕਾ ਦਾ ਕੀ ਹੈ ਹਾਲ? ਅਰਥ ਚਾਰੇ ਸਮੇਤ, ਕਈ ਲੋਕਾਂ ਦੀਆਂ ਨੌਕਰੀਆਂ ’ਤੇ ਪਵੇਗਾ ਭਾਰੀ ਅਸਰ।

ਰਿਪੋਰਟ- ਵਾਸ਼ਿੰਗਟਨ ਤੋਂ ਵਿਨੀਤ ਖਰੇ ਦੀ ਰਿਪੋਰਟ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)