ਕੋਰੋਨਾਵਾਇਰਸ: ‘ਇਟਲੀ ਦੇ ਲੋਕ ਹਰ ਨਿਯਮ ਮੰਨਦੇ ਹਨ’ - ਗਿੰਨੀ ਮਾਹੀ
ਪ੍ਰਕਾਸ਼ਿਤ
ਆਪਣੇ ਪੇਸ਼ੇਵਰ ਟੂਰ ’ਤੇ ਗਈ ਪੰਜਾਬੀ ਦਲਿਤ ਗਾਇਕਾ ਗਿੰਨੀ ਮਾਹੀ ਇਸ ਵੇਲੇ ਆਰਦਿਆ (ਇਟਲੀ) ’ਚ ਮੌਜੂਦ ਹੈ। ਕੋਰੋਨਾਵਾਇਰਸ ਦੇ ਕਾਰਨ ਉਹ ਭਾਰਤ ਆਉਣ ਤੋਂ ਵਾਂਝੀ ਹੈ। ਇਸ ਵੇਲੇ ਇਟਲੀ ਵਿੱਚ ਕੀ ਮਾਹੌਲ ਹੈ? ਇਹ ਸਭ ਗਿੰਨੀ ਮਾਹੀ ਨੇ ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨਾਲ ਇਸ ਗੱਲਬਾਤ ਵਿੱਚ ਸਾਂਝਾ ਕੀਤਾ।
(ਸ਼ੂਟ-ਐਡਿਟ: ਗੁਲਸ਼ਨ ਕੁਮਾਰ)