ਕੋਰੋਨਾਵਾਇਰਸ: ‘ਦੁਆਵਾਂ ਕਰ ਰਹੇ ਹਾਂ ਕਿ ਨੌਕਰੀਆਂ ਨਾ ਜਾਣ, ਤਨਖ਼ਾਹ ’ਤੇ ਗਾਜ਼ ਨਾ ਡਿੱਗੇ’

ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ‘ਦੁਆਵਾਂ ਕਰ ਰਹੇ ਹਾਂ ਕਿ ਨੌਕਰੀਆਂ ਨਾ ਜਾਣ, ਤਨਖ਼ਾਹ ’ਤੇ ਗਾਜ਼ ਨਾ ਡਿੱਗੇ’
ਪ੍ਰਕਾਸ਼ਿਤ

ਕੋਰੋਨਾਵਾਇਰਸ ਦੀ ਦਹਿਸ਼ਤ ਪੂਰੀ ਤਰ੍ਹਾਂ ਦੁਨੀਆਂ ਵਿੱਚ ਫੈਲ ਚੁੱਕੀ ਹੈ, ਦੁਨੀਆਂ ਦਾ ਸਭ ਤੋਂ ਤਾਕਤਵਰ ਦੇਸ ਸਮਝਿਆ ਜਾਣ ਵਾਲਾ ਅਮਰੀਕਾ ਵੀ ਇਸ ਤੋਂ ਬਚਿਆ ਨਹੀਂ ਰਹਿ ਸਕਿਆ। ਅਮਰੀਕਾ ਦੇ ਵਾਸ਼ਿੰਗਟਨ ਵਿੱਚ ਲੋਕ ਕੋਰਨਾ ਵਾਇਰਸ ਕਾਰਨ ਖ਼ੌਫ਼ ’ਚ ਸਨ।ਲੋਕਾਂ ਨਾਲ ਗੱਲ ਕੀਤੀ ਪੱਤਰਕਾਰ ਵਿਨੀਤ ਖਰੇ ਨੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)