ਕੋਰੋਨਾਵਾਇਰਸ ਤੋਂ ਪਾਕਿਸਤਾਨ ’ਚ ਨਜਿੱਠਣ ਲਈ ਕਿੰਨੀਆਂ ਤਿਆਰੀਆਂ?

ਵੀਡੀਓ ਕੈਪਸ਼ਨ, ਪਾਕਿਸਤਾਨ ’ਚ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਕਿੰਨੀਆਂ ਤਿਆਰੀਆਂ?
ਪ੍ਰਕਾਸ਼ਿਤ

ਪਿਛਲੇ 24 ਘੰਟਿਆਂ ਵਿੱਚ ਪਾਕਿਸਤਾਨ ਵਿੱਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ’ਚ ਵਾਧਾ ਹੋਇਆ ਹੈ। ਸਭ ਤੋਂ ਵੱਧ ਕੇਸ ਸਿੰਧ ਪ੍ਰਾਂਤ ਵਿੱਚ ਹਨ। ਪੰਜਾਬ ਜੋ ਕਿ ਵੱਡੀ ਆਬਾਦੀ ਵਾਲਾ ਖੇਤਰ ਹੈ, ਉੱਥੇ ਹੋਰਨਾਂ ਸੂਬਿਆਂ ਮੁਕਾਬਲੇ ਕੋਰੋਨਾਵਾਇਰਸ ਦੇ ਮਾਮਲੇ ਘੱਟ ਹਨ।

ਰਿਪੋਰਟ- ਸ਼ੁਮਾਇਲਾ ਜਾਫ਼ਰੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)