ਲਾਹੌਰ ’ਚ ਪੰਜਾਬੀ ਸੱਭਿਆਚਾਰ ਦੀਆਂ ਪਈਆਂ ਧੂੰਮਾਂ, ਮਨਾਇਆ ਗਿਆ ਪੰਜਾਬੀ ਕਲਚਰ ਡੇਅ
ਪ੍ਰਕਾਸ਼ਿਤ
ਪਾਕਿਸਤਾਨ ਦੇ ਲਾਹੌਰ ’ਚ ‘ਪੰਜਾਬ ਕਲਚਰ ਡੇਅ’ ਮਨਾਇਆ ਗਿਆ ਅਤੇ ਇਸ ਦੌਰਾਨ ਸ਼ਮੂਲੀਅਤ ਕਰਨ ਵਾਲੇ ਲੋਕਾਂ ਨੇ ਪਹਿਲੀ ਚੇਤ ਮੌਕੇ ਨਵੇਂ ਸਾਲ ਦੀ ਪੰਜਾਬੀ ਜਗਤ ਨੂੰ ਵਧਾਈ ਵੀ ਦਿੱਤੀ।
ਹਾਲਾਂਕਿ, ਕੋਰੋਨਾਵਾਇਰਸ ਕਰਕੇ ਮਾਰਚ ਨੂੰ ਇੱਕੋ ਥਾਂ ’ਤੇ ਸੀਮਤ ਰਿਹਾ ਹੈ।
ਰਿਪੋਰਟ: ਨਈਮ ਅੱਬਾਸ, ਲਾਹੌਰ ਤੋਂ