ਕੋਰੋਨਾਵਾਇਰਸ: ਲਾਗ ਤੋਂ ਬਚਣ ਲਈ ਇੰਝ ਕਰੋ ਮੋਬਾਈਲ ਦੀ ਸਫ਼ਾਈ
ਪ੍ਰਕਾਸ਼ਿਤ
ਕੋਰੋਨਾਵਾਇਰਸ ਜਾਂ ਕਿਸੇ ਵੀ ਹੋਰ ਲਾਗ ਵਾਲੇ ਵਾਇਰਸ ਤੋਂ ਬਚਣ ਲਈ ਹੱਥ ਧੋਣਾ ਅਹਿਮ ਹੈ।
ਇਸ ਦੇ ਨਾਲ ਹੀ ਸਾਡੀ ਜ਼ਿੰਦਗੀ ਦਾ ਅਨਿੱਖੜ ਅੰਗ ਬਣ ਚੁੱਕੇ ਮੋਬਾਈਲ ਦੀ ਸਹੀ ਤਰੀਕੇ ਨਾਲ ਸਫ਼ਾਈ ਰੱਖਣਾ ਵੀ ਜ਼ਰੂਰੀ ਹੈ। ਜਾਣੋ ਲਾਗ ਤੋਂ ਬਚਣ ਲਈ ਕਿੰਝ ਕਰੀਏ ਮੋਬਾਈਲ ਦੀ ਸਫ਼ਾਈ।