ਦੋ ਜੌੜੀਆਂ ਭੈਣਾਂ ਕਿਵੇਂ ਨਾਜ਼ੀਆਂ ਦੇ ਹੱਥੋਂ ਬਚ ਨਿਕਲੀਆਂ
ਪ੍ਰਕਾਸ਼ਿਤ
ਘੱਲੂਘਾਰੇ ਤੋਂ ਬਚੀ ਈਵਾ ਕੋਰ ਦੀ ਕਹਾਣੀ ਜਿਸ ਨੇ ਨਾਜ਼ੀਆਂ ਦੀ ਕੈਦ ਵਿੱਚ ਕਈ ਤਸ਼ਦਦ ਝੱਲੇ।
ਸਾਲ 1944 ’ਚ ਉਸ ਨੂੰ ਪਰਿਵਾਰ ਸਣੇ ਹਿਰਾਸਤ ਵਿੱਚ ਲੈ ਲਿਆ ਗਿਆ ਸੀ। ਉਸ ਦਾ ਪੂਰਾ ਪਰਿਵਾਰ ਖ਼ਤਮ ਹੋ ਗਿਆ ਸੀ। ਪਰ ਉਹ ਅਖੀਰ ਆਪਣੀ ਭੈਣ ਸਣੇ ਆਜ਼ਾਦ ਹੋਈ।