90 ਸਾਲ ਉਮਰ, 3 ਬਾਈਪਾਸ ਸਰਜਰੀਆਂ ਪਰ ਪਾਵਰਲਿਫ਼ਟਿੰਗ ਜਾਰੀ
ਪ੍ਰਕਾਸ਼ਿਤ
ਯੂਕੇ ਦੇ ਰਹਿਣ ਵਾਲੇ 89 ਸਾਲਾ (ਜੁਲਾਈ ਵਿੱਚ 90 ਸਾਲ ਦੇ ਹੋ ਜਾਣਗੇ) ਟੈੱਡ ਬਰਾਊਨ ਨੇ 50 ਸਾਲ ਦੀ ਉਮਰ ਵਿੱਚ ਪਾਵਰਲਿਫ਼ਟਿੰਗ ਸ਼ੁਰੂ ਕੀਤੀ। ਪਿਛਲੇ ਮਹੀਨੇ ਬ੍ਰਿਟਿਸ਼ ਚੈਂਪੀਅਨਸ਼ਿਪਜ਼ ਵਿੱਚ ਉਨ੍ਹਾਂ ਨੇ ਗੋਲਡ ਮੈਡਲ ਜਿੱਤਿਆ ਸੀ। ਉਨ੍ਹਾਂ ਦੀਆਂ ਕਈ ਸਰਜਰੀਆਂ ਹੋ ਚੁੱਕੀਆਂ ਹਨ ਪਰ ਜਜ਼ਬਾ ਅਜੇ ਵੀ ਬਰਕਰਾਰ ਹੈ।
ਰਿਪੋਰਟ- ਨਿਕੋਲਾ ਹੇਸਲਰ