ਪਾਕਿਸਤਾਨ ਦੇ ਇਸ ਪੰਜਾਬੀ ਕਾਮੇਡੀਅਨ ਦੇ ਦੇਹਾਂਤ ’ਤੇ ਕਪਿਲ ਸ਼ਰਮਾ ਨੇ ਵੀ ਦੁੱਖ ਜਤਾਇਆ
ਪ੍ਰਕਾਸ਼ਿਤ
ਪਾਕਿਸਤਾਨ ਦੇ ਮਸ਼ਹੂਰ ਕਾਮੇਡੀਅਨ ਅਤੇ ਰੰਗਮੰਚ ਦੇ ਅਦਾਕਾਰ ਅਮਾਨਉੱਲਾਹ ਖ਼ਾਨ ਦਾ 70 ਸਾਲਾਂ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਸੀ।
ਪਾਕਿਸਤਾਨ ਦੇ ਲੇਖਕ ਅਤੇ ਪੱਤਰਕਾਰ ਮੁਹੰਮਦ ਹਨੀਫ਼ ਨੇ ਉਨ੍ਹਾਂ ਨੂੰ ਕੁਝ ਇਸ ਤਰ੍ਹਾਂ ਯਾਦ ਕੀਤਾ।
ਐਡਿਟ: ਰਾਜਨ ਪਪਨੇਜਾ