Coronavirus ਦਾ ਅਸਰ: ਹੱਥ ਨਹੀਂ ਮਿਲਾਉਣਾ ਤਾਂ ਇਹ ਨਵੇਂ ਤਰੀਕੇ ਵਰਤਣ ਲੱਗੇ ਲੋਕ

ਵੀਡੀਓ ਕੈਪਸ਼ਨ, ਕੀ ਕਿਸੇ ਨੇ ਜਰਮਨ ਲੀਡਰ ਐਂਗਲਾ ਮਰਕਲ ਨੂੰ ‘ਵੂਹਾਨ-ਸ਼ੇਕ’ ਨਹੀਂ ਵਿਖਾਇਆ?
ਪ੍ਰਕਾਸ਼ਿਤ

ਵਿਸ਼ਵ ਭਰ ਵਿੱਚ ਕੋਰੋਨਾ ਵਾਇਰਸ ਕਾਰਨ ਤਿੰਨ ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੀਨ ਸਭ ਤੋਂ ਜ਼ਿਆਦਾ ਪ੍ਰਭਾਵਤ ਹੋਇਆ ਹੈ।

ਇਸ ਤੋਂ ਬਾਅਦ ਲੋਕਾਂ ਨੇ ਇੱਕ-ਦੂਜੇ ਨੂੰ ਮਿਲਣ ਲਈ ਵੂਹਾਨ-ਸ਼ੇਕ ਦਾ ਸਹਾਰਾ ਲਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)