'ਅਜੇ ਵੀ ਪੰਜਾਬੀ ਸਿਨੇਮਾ ਵਿੱਚ ਵਿਕਾਸ ਦੀ ਲੋੜ ਹੈ': ਮਾਹੀ ਗਿੱਲ
ਪ੍ਰਕਾਸ਼ਿਤ
'ਦੂਰਦਰਸ਼ਨ ਫਿਲਮ' ਦੇ ਅਦਾਕਾਰਾਂ ਨਾਲ ਖਾਸ ਗੱਲਬਾਤ ਦੌਰਾਨ ਕਈ ਦਿਲਚਸਪ ਗੱਲਾਂ ਸਾਹਮਣੇ ਆਈਆਂ।
ਜਾਣੋ ਇਸ ਫਿਲਮ ਦੇ ਅਦਾਕਾਰਾਂ ਨੇ ਥੀਏਟਰ ਤੇ ਪੰਜਾਬੀ ਫਿਲਮ ਜਗਤ ਬਾਰੇ ਕੀ ਕਿਹਾ।
(ਰਿਪੋਰਟ: ਸੁਨੀਲ ਕਟਾਰੀਆ, ਸ਼ੂਟ-ਐਡਿਟ: ਰਾਜਨ ਪਪਨੇਜਾ)