ਪਾਕਿਸਤਾਨ ਦੀ ਇਸ ਫ਼ਿਲਮ ਅਦਾਕਾਰਾ ਨੇ ਕਿਉਂ ਮੁੰਨਵਾਇਆ ਸਿਰ?
ਪ੍ਰਕਾਸ਼ਿਤ
ਪਾਕਿਸਤਾਨ ਦੀ ਇਸ ਅਦਾਕਾਰਾ ਨੇ ਆਪਣੀ ਇੱਕ ਫ਼ਿਲਮ ਦੇ ਲਈ ਆਪਣਾ ਸਿਰ ਮੁੰਨਵਾ ਦਿੱਤਾ।
ਹੁਣ ਉਹ ਆਪਣੇ ਆਪ ਨੂੰ ਜ਼ਿਆਦਾ ਖੂਬਸੂਰਤ ਮਹਿਸੂਸ ਕਰ ਰਹੀ ਹੈ। ਸੋਹਾਈ ਅਬਰੂ ਪਾਕਿਸਤਾਨ ਦੀ ਜਾਨੀ-ਮਾਨੀ ਕਲਾਸਿਕਲ ਡਾਂਸਰ ਵੀ ਹੈ।