Delhi Violence: ਦਿੱਲੀ ਵਿੱਚ ਹੋਈ ਹਿੰਸਾ ਬਾਰੇ ਪਾਕਿਸਤਾਨੀ ਮੀਡੀਆ ਕੀ ਕਹਿ ਰਿਹਾ ਹੈ

ਵੀਡੀਓ ਕੈਪਸ਼ਨ, ਦਿੱਲੀ ਹਿੰਸਾ ਬਾਰੇ ਪਾਕਿਸਤਾਨੀ ਮੀਡੀਆ ਕੀ ਕਹਿ ਰਿਹਾ ਹੈ
ਪ੍ਰਕਾਸ਼ਿਤ

ਦਿੱਲੀ ਹਿੰਸਾ ਬਾਰੇ ਪਾਕਿਸਤਾਨ ਦੀ ਵੱਡੇ ਅਖ਼ਬਾਰਾਂ ਨੇ ਸੁਰਖ਼ੀਆਂ ਛਾਪੀਆਂ ਹਨ।

ਇਸਲਾਮਾਬਾਦ ਤੋਂ ਬੀਬੀਸੀ ਪੱਤਰਕਾਰ ਸ਼ੁਮਾਇਲਾ ਜਾਫ਼ਰੀ ਨੇ 26 ਫ਼ਰਵਰੀ, 2020 ਦੀਆਂ ਕੁਝ ਅਖ਼ਬਾਰਾਂ ਦਾ ਜਾਇਜ਼ਾ ਲਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)