ਸੀਰੀਆ ‘ਚ ਘਰ ਛੱਡਣ ਨੂੰ ਮਜਬੂਰ ਪਰਿਵਾਰ

ਵੀਡੀਓ ਕੈਪਸ਼ਨ, ਸੀਰੀਆ ‘ਚ ਘਰ ਛੱਡਣ ਨੂੰ ਮਜਬੂਰ ਪਰਿਵਾਰ
ਪ੍ਰਕਾਸ਼ਿਤ

ਸੀਰੀਆ ਦੇ ਹਾਲਾਤ ਬਦ ਤੋਂ ਬਦਤਰ ਲਗਾਤਾਰ ਹੋ ਰਹੇ ਹਨ। ਯੂਐੱਨ ਦੇ ਮੁਤਾਬ਼ਕ, 9 ਲੱਖ ਤੋਂ ਜ਼ਿਆਦਾ ਸੀਰੀਆਈ ਬੀਤੇ ਸਾਲ ਦਸੰਬਰ ਤੱਕ ਵਿਸਥਾਪਿਤ ਹੋ ਚੁੱਕੇ ਹਨ। ਛੋਟੇ-ਛੋਟੇ ਬੱਚੇ ਬੰਬਾਰੀ ਦੇ ਡਰ ਦੇ ਸਾਏ ਹੇਠਾਂ ਜ਼ਿੰਦਗੀ ਬਸਰ ਕਰ ਰਹੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)