ਟਰੰਪ ਦੇ ਭਾਰਤ ਦੌਰੇ ਦਾ ਮਕਸਦ ਭੀੜ ਇਕੱਠਾ ਕਰਨਾ ਜਾਂ ਕੁਝ ਹੋਰ

ਵੀਡੀਓ ਕੈਪਸ਼ਨ, ਟਰੰਪ ਦੇ ਦੌਰੇ ਦਾ ਅਮਰੀਕਾ-ਭਾਰਤ ਸੰਬੰਧਾਂ 'ਤੇ ਅਸਰ
ਪ੍ਰਕਾਸ਼ਿਤ

ਡੋਨਲਡ ਟਰੰਪ ਭਾਰਤ ਦੌਰੇ 'ਤੇ ਆ ਰਹੇ ਹਨ। ਇਸ ਨਾਲ ਦੋਵੇਂ ਦੇਸਾਂ ਦੇ ਸੰਬੰਧਾਂ 'ਤੇ ਕੀ ਅਸਰ ਪਵੇਗਾ। ਵਪਾਰ ਤੇ ਸੁਰੱਖਿਆ ਨਾਲ ਸੰਬੰਧਿਤ ਸਮਝੌਤੇ ਵੀ ਹੋ ਸਕਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)