ਕਨ੍ਹੱਈਆ ਕੁਮਾਰ: ‘ਹਕੂਮਤ ਹਿੰਦੂ ਆਬਾਦੀ ਨੂੰ ਭਰਮਾ ਕੇ ਰੱਖਣਾ ਚਾਹੁੰਦੀ ਹੈ’
ਪ੍ਰਕਾਸ਼ਿਤ
ਬੀਬੀਸੀ ਨਾਲ ਖ਼ਾਸ ਗੱਲਬਾਤ ਦੌਰਾਨ CPI ਆਗੂ ਕਨ੍ਹਈਆ ਕੁਮਾਰ ਨੇ ਮੌਜੂਦਾ ਸਮੇਂ ਵਿੱਚ ਨਾਗਰਿਕਤਾ ਸੋਧ ਕਾਨੂੰਨ, NPR ਤੇ NRC ਨਾਲ ਜੁੜੇ ਕਈ ਮਸਲਿਆਂ ਬਾਰੇ ਗੱਲਬਾਤ ਕੀਤੀ।