ਪਾਕਿਸਤਾਨ ਦੇ ਮੁਲਤਾਨ ਤੋਂ ਮੁਹੱਬਤ ਦੀ ਇੱਕ ਸੱਚੀ ਕਹਾਣੀ
ਪ੍ਰਕਾਸ਼ਿਤ
ਮੁਲਤਾਨ ਦੇ ਮੁਖ਼ਤਾਰ ਦਾ ਸ਼ਾਹੀਨ ਅਖ਼ਤਰ ਨਾਲ 35 ਸਾਲ ਪਹਿਲਾਂ ਵਿਆਹ ਹੋਇਆ ਸੀ। ਮੁਖ਼ਤਾਰ ਜਿੱਥੇ-ਜਿੱਥੇ ਜਾਂਦੇ ਹਨ, ਸ਼ਾਹੀਨ ਉਨ੍ਹਾਂ ਦੇ ਨਾਲ-ਨਾਲ ਰਹਿੰਦੀ ਹੈ। ਮੁਹੱਬਤ ਦੀ ਇਹ ਕਹਾਣੀ ਇੱਕ ਮਿਸਾਲ ਹੈ।
(ਰਿਪੋਰਟ: ਉਮਰ ਦਰਾਜ਼ ਨੰਗਿਆਣਾ)