ਡਰੋਨ ਕਿਵੇਂ ਸ਼ੁਰੱਖਿਅਤ ਜਣੇਪੇ 'ਚ ਮਦਦ ਕਰ ਰਹੇ ਹਨ

ਵੀਡੀਓ ਕੈਪਸ਼ਨ, ਡਰੋਨ ਕਿਵੇਂ ਸ਼ੁਰੱਖਿਅਤ ਜਣੇਪੇ 'ਚ ਮਦਦ ਕਰ ਰਹੇ ਹਨ
ਪ੍ਰਕਾਸ਼ਿਤ

ਸੀਅਰਾ ਲਿਓਨ ਵਿੱਚ ਦੁਨੀਆਂ ਦੀ ਜੱਚਾ ਦੀ ਮੌਤ ਦੀ ਦਰ ਸਭ ਦੇਸਾਂ ਵਿੱਚੋਂ ਵੱਧ ਹੈ। ਖ਼ੂਨ ਵਗਣਾ, ਗਰਭ ਕਾਰਨ ਹਾਈਪਰਟੈਨਸ਼ਨ, ਇਨਫੈਕਸ਼ਨ ਅਤੇ ਅਸੁਰੱਖਿਅਤ ਗਰਭਪਾਤ ਮੌਤ ਦੇ ਸਭ ਤੋਂ ਆਮ ਕਾਰਨ ਹਨ। ਹਾਲਾਂਕਿ, ਨਵੀਂ ਡਰੋਨ ਤਕਨੀਕ ਰਾਹੀਂ ਚੀਜ਼ਾਂ ਨੂੰ ਬਦਲਣ ਦੀ ਕੋਸ਼ਿਸ਼ ਹੋ ਰਹੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)