ਬ੍ਰਿਟਿਸ਼ ਆਰਮੀ ਦੇ ਇਨ੍ਹਾਂ ਗੱਭਰੂਆਂ ਦਾ ਵੇਖੋ ਭੰਗੜਾ

ਵੀਡੀਓ ਕੈਪਸ਼ਨ, ਬ੍ਰਿਟਿਸ਼ ਆਰਮੀ ਦੇ ਇਨ੍ਹਾਂ ਗਭਰੂਆਂ ਦਾ ਵੇਖੋ ਭੰਗੜਾ
ਪ੍ਰਕਾਸ਼ਿਤ

ਇਨ੍ਹਾਂ ਦੋਹਾਂ ਪੰਜਾਬੀ ਗਭਰੂਆਂ ਦਾ ਭੰਗੜਾ ਖੂਬ਼ ਚਰਚਾਵਾਂ ’ਚ ਹੈ। ਇਹ ਦੋਹੇਂ ਪਿਛਲੇ ਅੱਠ ਸਾਲਾਂ ਤੋਂ ਦੁਨੀਆਂ ਭਰ ’ਚ ਇਕੱਠੇ ਪਰਫੋਰਮ ਕਰ ਰਹੇ ਹਨ। ਤੇ ਹੁਣ ਆਪਣੀ ਇਸ ਕਲਾ ਨੂੰ ਆਪਣੇ ਸਾਥੀਆਂ ਨਾਲ ਵੀ ਸ਼ੇਅਰ ਕਰ ਰਹੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)