Oscar2020: ਉਨ੍ਹਾਂ ਦੀ ਕਹਾਣੀ ਜਿਨ੍ਹਾਂ 'ਤੇ ਬਣੀ ਫਿਲਮ ‘ਪੈਰਾਸਾਈਟ’ ਨੂੰ ਮਿਲਿਆ ਆਸਕਰ
ਪ੍ਰਕਾਸ਼ਿਤ
ਪੈਰਾਸਾਈਟ ਨੂੰ ਬੈਸਟ ਫਿਲਮ ਐਵਾਰਡ ਲਈ ਚੁਣਿਆ ਗਿਆ ਹੈ। ਬੌਂਗ ਜੂਨ ਹੋ ਫਿਲਮ ਦੇ ਡਾਇਰੈਕਟਰ ਹਨ। 'ਪੈਰਾਸਾਈਟ' ਕੋਰੀਆਈ ਪਰਿਵਾਰਾਂ ਦੀ ਕਹਾਣੀ ਹੈ। ਇੱਕ ਗਰੀਬ ਪਰਿਵਾਰ ਹੈ ਅਤੇ ਇੱਕ ਅਮੀਰ ਹੈ।
ਇਸ ਫਿਲਮ ਵਿੱਚ ਬਾਂਜੀਹਾ ਅਪਾਰਟਮੈਂਟਸ ਦੀ ਗੱਲ ਹੈ ਪਰ ਇਹ ਅਪਾਰਟਮੈਂਟ ਕਿਵੇਂ ਹੋਂਦ ਵਿੱਚ ਆਏ ਦੇਖੋ ਇਸ ਵੀਡੀਓ ਵਿੱਚ।