4 ਤਰੀਕੇ ਜਿਨ੍ਹਾਂ ਨਾਲ ਔਰਤਾਂ ਦੇ ਗੁਪਤ ਅੰਗ ਕੱਟੇ ਜਾਂ ਉਨ੍ਹਾਂ 'ਚ ਬਦਲਾਅ ਕੀਤੇ ਜਾਂਦੇ ਹਨ

ਵੀਡੀਓ ਕੈਪਸ਼ਨ, ਚਾਰ ਤਰੀਕੇ ਜਿਸ ਨਾਲ ਔਰਤਾਂ ਦੇ ਗੁਪਤ ਅੰਗ ਕੱਟੇ ਜਾਂ ਬਦਲਾਅ ਕੀਤੇ ਜਾਂਦੇ ਹਨ
ਪ੍ਰਕਾਸ਼ਿਤ

ਫੀਮੇਲ ਜੈਨੀਟਲ ਮਿਊਟੀਲੇਸ਼ਨ ਯਾਨਿ ਕਿ ਔਰਤਾਂ ਜੇ ਜਣਨ ਅੰਗਾਂ ਨੂੰ ਕੱਟਣਾ। ਇਹ ਅੱਜ ਵੀ ਕਈ ਦੇਸਾਂ ਵਿੱਚ ਹੁੰਦਾ ਹੈ। ਜ਼ਿਆਦਾਤਰ ਮੱਧ ਪੂਰਬੀ, ਅਫ਼ਰੀਕਾ ਤੇ ਏਸ਼ੀਆ ਵਿੱਚ ਇਹ ਚਾਰ ਤਰੀਕੇ ਅਪਣਾਏ ਜਾਂਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)