ਕੋਰੋਨਾਵਾਇਰਸ: ਕੀ ਮਾਸਕ ਇਸ ਬਿਮਾਰੀ ਤੋਂ ਬਚਾ ਕਰ ਸਕਦੇ ਹਨ?
ਪ੍ਰਕਾਸ਼ਿਤ
ਕੋਰੋਨਾਵਾਇਰਸ ਤੋਂ ਬੱਚਣ ਲਈ ਦੁਨੀਆਂ ਭਰ ਵਿੱਚ ਮਾਸਕ ਦੀ ਵਰਤੋਂ ਕੀਤੀ ਜਾ ਰਹੀ ਹੈ। ਪਰ ਕੀ ਇਹ ਮਾਸਕ ਭਰੋਸੇ ਲਾਇਕ ਹਨ? ਕੀ ਵਿਗਿਆਨਿਕ ਇਨ੍ਹਾਂ ਨੂੰ ਬਿਮਾਰੀ ਤੋਂ ਬੱਚਣ ਲਈ ਅਸਰਦਾਇਕ ਸਮਝਦੇ ਹਨ?