ਚੀਨ ਕੋਰੋਨਾਵਾਇਰਸ: 80 ਸਕਿੰਟਾਂ ’ਚ ਦੇਖੋ ਕਿਵੇਂ 10 ਦਿਨਾਂ ’ਚ ਬਣਿਆ 1000 ਬੈੱਡਾਂ ਵਾਲਾ ਹਸਪਤਾਲ
ਪ੍ਰਕਾਸ਼ਿਤ
ਕੋਰੋਨਾਵਾਇਰਸ ਨਾਲ ਨਜਿੱਠਣ ਲਈ ਚੀਨ ਦੇ ਵੁਹਾਨ ਸ਼ਹਿਰ ਵਿੱਚ 1000 ਬੈੱਡਾਂ ਵਾਲਾ ਹਸਪਤਾਲ ਬਣ ਕੇ ਤਿਆਰ ਹੋ ਗਿਆ ਹੈ।
ਇਹ ਹਸਪਤਾਲ 10 ਦਿਨਾਂ ’ਚ ਬਣ ਕੇ ਤਿਆਰ ਹੋਇਆ ਹੈ ਅਤੇ ਹੁਣ ਇਹ ਖੁੱਲ੍ਹਣ ਲਈ ਤਿਆਰ ਹੈ।
