'ਤੁਹਾਡੇ ਤੇ ਮੇਰੇ 'ਚ ਬਸ ਇੱਕ ਫ਼ਰਕ ਹੈ, ਮੇਰੇ ਹੱਥ-ਪੈਰ ਤੁਹਾਡੇ ਤੋਂ ਛੋਟੇ ਹਨ'
ਪ੍ਰਕਾਸ਼ਿਤ
ਹਾਨਾ ਦੀਆਂ ਇੱਕ ਮੈਨਿਨਜਾਈਟਿਸ ਬਿਮਾਰੀ ਕਾਰਨ ਦੋਵੇਂ ਲੱਤਾਂ ਤੇ ਬਾਹਵਾਂ ਕੱਟਣੀਆਂ ਪਈਆਂ। ਇਸ ਦੇ ਬਾਵਜੂਦ ਉਨ੍ਹਾਂ ਨੇ ਹੌਂਸਲਾ ਨਹੀਂ ਹਾਰਿਆ ਤੇ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਜੀਵਨ ਪ੍ਰਤੀ ਸਕਾਰਾਤਮਿਕ ਰਹਿਣ ਦੀ ਪ੍ਰੇਰਣਾ ਦਿੰਦੇ ਹਨ।