ਕੈਨੇਡਾ ਦੀ ਬਰਫ਼ ਵਿੱਚ ਇਹ ਬਲੂੰਗੜੇ ਕਿਵੇਂ ਫ਼ਸ ਗਏ

ਵੀਡੀਓ ਕੈਪਸ਼ਨ, ਕੈਨੇਡਾ ਵਿੱਚ ਇਹ ਬਲੂੰਗੜੇ ਬਰਫ਼ ’ਚ ਕਿਵੇਂ ਫ਼ਸ ਗਏ
ਪ੍ਰਕਾਸ਼ਿਤ

ਤੇਲ ਦੇ ਖੂਹਾਂ ਦੀ ਭਾਲ ਵਿੱਚ ਨਿਕਲੇ ਇੱਕ ਵਿਅਕਤੀ ਨੂੰ ਬਰਫ਼ ਵਿੱਚ ਫਸੇ ਤਿੰਨ ਬਲੂੰਗੜੇ ਮਿਲੇ।

ਉਨ੍ਹਾਂ ਨੇ ਇਨ੍ਹਾਂ ਨੂੰ ਬਚਾਉਣ ਦੀ ਵੀਡੀਓ ਸੋਸ਼ਲ ਮੀਡੀਆ ਸੋਸ਼ਲ ਮੀਡੀਆ ’ਤੇ ਪਾਈ। ਜਿਸ ਮਗਰੋਂ ਇੱਕ ਸਥਾਨਕ ਪਰਿਵਾਰ ਨੇ ਬਲੂੰਗੜਿਆਂ ਨੂੰ ਆਪਣੇ ਘਰ ਰੱਖ ਲਿਆ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)