ISRO ਨੂੰ ਮਿਲੀ ਪਹਿਲੀ ਪੁਲਾੜ ਯਾਤਰੀ
ਪ੍ਰਕਾਸ਼ਿਤ
ਇਹ ‘ਵਿਓਮ ਮਿੱਤਰ’ ਹੈ। ISRO ਨੇ ਇਹ ਹਿਊਮਨੌਇਡ (ਔਰਤ ਦੀ ਦਿੱਖ ਵਾਲਾ ਰੋਬੋਟ) ਪੇਸ਼ ਕੀਤਾ ਹੈ।
ਦਸੰਬਰ 2021 ਵਿੱਚ ਮਨੁੱਖ ਨੂੰ ਪੁਲਾੜ ’ਤੇ ਭੇਜਣ ਵਾਲੇ ਮਿਸ਼ਨ ’ਚ ਇਹ ਪੁਲਾੜ ਯਾਤਰੀਆਂ ਦੀ ਮਦਦ ਕਰੇਗੀ ਜੋ ਸਾਰੇ ਮਰਦ ਹਨ।
‘ਗਗਨਯਾਨ’ ਪ੍ਰੋਗਰਾਮ ਤਹਿਤ ਪੁਲਾੜ ਯਾਤਰਾ ਤੋਂ ਪਹਿਲਾਂ ਇਸ ਨੂੰ 2020 ਦੇ ਅਖੀਰ ਵਿੱਚ ਅਤੇ 2021 ’ਚ ਇੱਕ ਹੋਰ ਮਿਸ਼ਨ ਲਈ ਭੇਜਿਆ ਜਾਵੇਗਾ।